I love you Babbu Maan ji ਮੈਂ ਆਪ ਜੀ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਐਨਾ ਖੁਸ ਨਸ਼ੀਬ ਨਹੀਂ ਆ ਕਿ ਆਪ ਜੀ ਨੂੰ ਮਿਲ ਸਕਦਾ ਮੇਰਾ ਇਲਾਕ਼ਾ ਮੋਂਗਾ ਹੈ ਆਪ ਜੀ ਦਾ ਖਰੜ ਮੁਹਾਲੀ ਹੈ।। ਮੈਂ ਇੰਨੇ ਜੋਗਾ ਵੀ ਨਹੀਂ ਹਾ ਕਿ ਆਪ ਜੀ ਨੂੰ ਆਕੇ ਮਿਲ ਜਾਵਾਂ ਕਿਉ ਕਿ ਮੇਰੇ ਮਨ ਵਿੱਚ ਆਪ ਜੀ ਲਈ ਜਿੰਨਾ ਪਿਆਰ ਹੈ ਉਹ ਇਸੇ ਤਰ੍ਹਾਂ ਹੀ ਬਰਕਰਾਰ ਰਹੇ ਕਿਉ ਕਿ ਜਦੋ ਮੈ ਆਪ ਜੀ ਨੂੰ ਮਿਲਣ ਆਇਆ ਮੈ ਕਿਹੜਾ ਆਪ ਜੀ ਲਈ ਸਪੈਸ਼ਲ ਆ ਤੁਸੀਂ ਤਾਂ ਸਾਡੇ ਲਈ ਸਪੈਸ਼ਲ ਹੋ ਪਰ ਅਸੀ ਨਹੀ ਨਾ ਅਸੀਂ ਤਾਂ ਆਪ ਜੀ ਲਈ ਇੱਕ ਆਮ ਬੰਦੇ ਆ ਆਪ ਜੀ ਨੂੰ ਨਹੀਂ ਪਤਾ ਨਾ ਕਿ ਅਸੀਂ ਆਪ ਜੀ ਨੂੰ ਕਿੰਨਾ ਪਿਆਰ ਕਰਦੇ ਹਾਂ।।ਇਹ ਪਿਆਰ ਪਰਮਾਤਮਾ ਇਸੇ ਤਰ੍ਹਾਂ ਹੀ ਬਣਾਈ ਰੱਖਣ।।ਤੇ ਆਪ ਜੀ ਦੀ ਲੰਮੀ ਉਮਰ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।।।