ਬਹੁਤ ਸੋਹਣੀ ਕਿਤਾਬ❤ ...ਮੈਨੂੰ ਸ਼ੁਰੂ ਤੋਂ ਹੀ ਕਿਤਾਬ ਪੜਨ ਦਾ ਬਹੁਤ ਸ਼ੌਕ ਰਿਹਾ ਪਰ ਕਦੀ ਪੜੀ ਨਹੀ ਕੁਝ ਦਿਨ ਪਹਿਲਾ ਮੈ ਜੱਦ ਲਾਇਬਰੇਰੀ ਵਿਚ ਇਹ ਕਿਤਾਬ ਵੇਖੀ ਤੇ ਨਾਲ ਹੀ ਲੈ ਲਈ ਤੇ ਇੱਕ ਹੀ ਦਿਨ 'ਚ ਅੱਧੀ ਤੋਂ ਜਿਆਦਾ ਪੜੵ ਲਈ ਇੰਨਾ ਸੋਹਣਾ ਲਿਖਿਆ ਸੀ ਕਿ ਸਾਰੀ ਕਿਤਾਬ ਪੜੇ ਬਿਨਾਂ ਛੱਡਣ ਨੂੰ ਦਿੱਲ ਹੀ ਨਾ ਕਰਿਆ ਇੱਕ ਇੱਕ ਅੱਖਰ ਦਿੱਲ ਨੂੰ ਜਾ ਲੱਗਿਆ... ਇਹ ਮੇਰੀ ਪਹਿਲੀ ਕਿਤਾਬ ਸੀ ਤੇ ਇਸਦੀ ਲਿਖਤ ਕਮਾਲ ਐ ਇਸ ਕਿਤਾਬ ਨੂੰ ਮੈਂ ਬਾਰ ਬਾਰ ਪੜੵ ਸਕਦੀ ਹਾਂ.... ਸ਼ੁਕਰੀਆ ਇਸ ਕਿਤਾਬ ਲਈ❤