ਬਹੁਤ ਸੋਹਣੀ ਫਿਲਮ ਆ ਰੋਡੇ ਕਾਲਜ 1990 ਤੋਂ ਲੈਕੇ 2010 ਤੱਕ ਜੋ ਪੰਜਾਬ ਦਾ ਮਾਹੌਲ ਸੀ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ 45 ਪੰਜਾਹ ਸਾਲ ਦੀ ਉਮਰ ਦੇ ਲੋਕਾਂ ਨੂੰ ਆਪਣੇ ਕਾਲਜ ਦੇ ਦਿਨ ਉਸ ਟਾਇਮ ਦੇ ਪੰਜਾਬ ਦੇ ਹਾਲਾਤ ਅੱਖਾਂ ਅੱਗੇ ਆ ਜਾਂਦੇ ਨੇ ਨਵੀਂ ਪੀੜ੍ਹੀ ਨੂੰ ਆਪਣੇ ਵੱਡਿਆਂ ਨੇ ਕਿਹੜੇ ਹਾਲਾਤਾਂ ਵਿੱਚ ਜ਼ਿੰਦਗੀ ਜਿਉਈਂ ਆ ਦੇਖਣ ਤੇ ਸਮਝਣ ਦਾ ਮੌਕਾ ਦਿੰਦੀ ਆ ਸਿਰਫ ਥੋੜਾ ਟਾਇਮ ਫਿਲਮ ਦੀ ਕਹਾਣੀ ਜ਼ਿਆਦਾ ਸਮਝ ਨਹੀਂ ਆਉਂਦੀ ਬਾਅਦ ਵਿੱਚ ਫਿਲਮ ਬਹੁਤ ਸੋਹਣੀ ਆ ਵਿਚ ਵਿਚ ਫਿਲਮ ਦੀ ਕਹਾਣੀ ਭਾਵੁਕ ਵੀ ਕਰਦੀ ਹੈ ਨਵੇਂ ਵਿਸੇ਼ ਉਪਰ ਬਣੀ ਰੋਡੇ ਕਾਲਜ ਬਹੁਤ ਵਧੀਆ ਫਿਲਮ ਆ