ਮੇਰਾ ਮੰਨਣਾ ਹੈ ਕਿ ਇਕ ਬਾਰ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ , ਗੱਲ ਸਮਾਜ ਚ ਹੁੰਦੇ ਭੇਦਭਾਵ ਦੀ ਨਹੀਂ ਹੈ , ਉਹ ਤੇ ਮੁੱਕਣ ਚ ਕਾਫ਼ੀ ਸਮਾ ਲੱਗਣਾ ਪਰ ਉਹਦੇ ਖਿਲਾਫ ਖੜਾ ਹੋਣਾ ਆਵਾਜ਼ ਚੁਕਣਾ ਕਿੰਨਾ ਜ਼ਰੂਰੀ ਹੈ ਇਹ ਫ਼ਿਲਮ ਉਹ ਦੱਸਦੀ ਹੈ|| ਬਾਕਮਾਲ ਅਦਾਕਾਰਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਦਰਸ਼ਾਇਆ ਹੈ ਕਿ ਔਰਤ ਦੀ ਕੋਈ ਜਾਤ ਨਹੀਂ ਔਰਤ ਬੱਸ ਔਰਤ ਹੈ ਤੇ ਉਹ ਆਪਣੇ ਆਪ ਚ ਹੀ ਬਹੁਤ ਸਕਸ਼ਮ ਹੈ ।।