Don’t waste your money & time. ਇਸ ਤੋਂ ਘਟਿਆ ਬੇਕਾਰ ਪੰਜਾਬੀ movie ਹੋਰ ਨਹੀਂ ਬਣ ਸਕਦੀ। ਕੋਈ story ਨਹੀਂ ਕੋਈ ਹਾਸਾ ਨਹੀਂ। ਪਤਾ ਨੀ ਲੋਕ ਕਿੱਦਾਂ ਇਸ ਬੇਕਾਰ ਮੂਵੀ ਨੂੰ 5 ਸਟਾਰ ਦਈ ਜਾਂਦੇ ਨੇ।