ਮੈਂ ਤਾਂ ਹੈਰਾਨ ਉਨ੍ਹਾਂ ਲੋਕਾਂ ਤੇ ਹਾਂ ਜਿੰਨਾਂ ਨੇ ਏਨੀ ਬਕੜਵਾਹ ਨੂੰ 4-5 ਸਟਾਰ ਦਿੱਤੇ ਪਏ ਆ ਕਿ ਵਾਸਤਵ ਚ ਏਨਾ ਨੂੰ ਅਹਿਸਾਸ ਨਹੀਂ ਕਿ ਇਹੋ ਜਿਹੇ ਬੰਦੇ ਪੰਜਾਬੀ ਇੰਟਰਟੇਨ ਇੰਡਸਟਰੀ ਨਾਲ ਕੀ ਕਰ ਰਹੇ ਨੇ ???
ਦੂਜੀ ਗੱਲ ਰਿਸਿੰਟਲੀ ਜਾਨੇ ਅਣਜਾਣੇ ਸਾਡੀਆਂ ਫਿਲਮਾਂ ਰੇਸਇਜ਼ਮ ਨੂੰ ਕਿੰਵੇ ਵਧਾਵਾ ਦੇ ਰਹੇ ਨੇ ਇਸ ਫਿਲਮ ਚ ਵੀ ਕਾਲੇ ਮੁੰਡੇ ਨੂੰ "ਮੱਸਿਆ ਦੀ ਰਾਤ" ,ਤੇ "ਮੈਨੂੰ ਤਾਂ ਗੋਰਾ ਮੁੰਡਾ ਹੀ ਚਾਹੀਦਾ" ਵਰਗੇ