ਕਹਾਣੀਆਂ ਬਹੁਤ ਲਿਖੀਆਂ ਜਾਂਦੀਆਂ ਪਰ ਕੁੱਛ ਕਹਾਣੀਆਂ ਰਾਤਾਂ ਨੂੰ ਲੋਕਾਂ ਦੇ ਸੁਪਨਿਆਂ ਚ ਆਉਂਦੀਆਂ ਹਨ,ਕੁੱਝ ਕਹਾਣੀਆਂ ਸੋਚਣ ਦੇ ਮਜਬੂਰ ਕਰ ਦਿੰਦੀਆਂ ਹਨ,ਕੁੱਝ ਕਹਾਣੀਆਂ ਸਮਾਜ ਨੂੰ ਉਹਦਾ ਚਿਹਰਾ ਵਖਾਉਂਦੀਆਂ ਹਨ, ਉਹ ਕਹਾਣੀਆਂ ਜਾਂ ਤਾਂ ਪਿੱਛੇ ਦੱਬ ਕੇ ਰਹਿ ਜਾਂਦੀਆਂ ਨੇ ਜਾਂ ਆਮ ਲੋਕਾਂ ਦੀ ਪਹੁੰਚ ਤੋਂ ਪਹਿਲਾਂ ਬੈਨ ਕਰ ਦਿੱਤੀਆਂ ਜਾਂਦੀਆਂ ਹਨ, ਪਰ ਜੇਕਰ ਕਦੇ ਵੀ ਸਾਨੂੰ ਉਵੇਂ ਦੀਆਂ ਕਹਾਣੀਆਂ ਵੇਖਣ,ਪੜ੍ਹਣ ਜਾਂ ਸੁਣਨ ਦਾ ਮੌਕਾ ਮਿਲੇ ਤੇ ਛਾਲ ਮਾਰ ਕੇ ਨੱਪ ਲੈਣਾ ਚਾਹੀਦਾ ਹੈ ਤੇ ਕਲੀ ਜੋਟਾ ਬੇਸ਼ੱਕ ਇੱਕ ਪਿਆਰ ਦੀ ਕਹਾਣੀ ਵਜੋਂ ਪੇਸ਼ ਕੀਤੀ ਗਈ ਪਰ ਸੁਨੇਹਾ ਦੇਣ ਜਾਂ ਕਹਿ ਸਕਦੇਂ ਆਂ ਕਿ ਜੋ ਕੁੱਝ ਲੇਖਕ ਹਰਿੰਦਰ ਕੌਰ ਨੇ ਕਰਨਾਂ ਚਾਹਿਆ ਉਹ ਪੂਰੀ ਤਰਾਂ ਸਫਲ ਰਹੀ ।
Another masterpiece by mam Neeru Bajwa,Satinder sartaj sahab and gabbi ji
ਜਿਓ ਤੇ ਲੋਕਾਂ ਨੂੰ ਐਵੇਂ ਦੀਆਂ ਕਹਾਣੀਆਂ ਵਖਾਉਂਦੇ ਰਹੋ ਤਾਂ ਕੇ ਅਸੀਂ ਕੁੱਝ ਗਲਤ ਕਰਨ ਤੋਂ ਪਹਿਲਾਂ ਉਹਨਾਂ ਦੇ ਨਤੀਜੇ ਸਮਝ ਸਕੀਏ
ਸ਼ੁਭਕਾਮਨਾਵਾਂ🌸