ਇਹ ਫ਼ਿਲਮ ਸਾਡੇ ਪੰਜਾਬ ਦੀ ਸਭ ਤੋਂ ਵਧੀਆ ਫਿਲਮ ਹੈ।ਜਿਸ ਵਿੱਚ ਇੱਕ ਅਜਿਹੇ ਕਲਾਕਾਰ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਆ,ਜਿਸ ਦੀ ਤਰੱਕੀ ਦੇਖ ਸਭ ਉਸਦੇ ਦੁਸ਼ਮਣ ਬਣੇ ਸੀ। ਦਿਲਜੀਤ ਤੇ ਪਰਨੀਤੀ ਸਭ ਤੋਂ ਵਧੀਆ ਰੋਲ ਪਲੇਅ ਕੀਤਾ,ਤੇ ਅਮਤਿਆਜ ਸਰ ਨੇ ਬਹੁਤ ਸੋਹਣਾ ਕੰਮ, ਬਾਕੀ ਅਸੀਂ ਪੰਜਾਬੀ ਆ, ਸਾਨੂੰ ਅੰਗਰੇਜ਼ੀ ਚ ਲਿਖਣਾ ਨਹੀਂ ਆਉਂਦਾ।