ਮੈਂ ਤੇ ਗਿੱਲ ਸਾਹਿਬ ਅੱਜ ਕਲੋਨਾ ਥੀਏਟਰ ਚ ਮੂਵੀ ਦੇਖਕੇ ਆਏ।ਬਹੁਤ ਸੋਹਣੀ ਮੂਵੀ ਹੈ। ਦਿਲਜੀਤ ਦੀ ਤੇ ਨੀਰੂ ਬਾਜਵਾ ਦੀ ਐਕਟਿੰਗ ਘੈਂਟ ਆ।
ਸੁਨੇਹਾ ਵੀ ਵਧੀਆ ਕਿ ਰਿਸ਼ਵਤ ਨੀ ਲੈਣੀ।
ਬਾਕੀ ਇਹ ਵੀ ਦੱਸਿਆ ਕਿ ਕਿਵੇਂ ਪੜ ਲਿਖਕੇ ਇੰਡੀਆ ਚ ਨੌਕਰੀ ਨੀ ਮਿਲਦੀ ਤੇ ਬੰਦੇ ਨੂੰ ਕੀ ਕੀ ਜੁਗਾੜ ਕਰਨੇ ਪੈਂਦੇ ਨੇ।ਕੁੱਲ ਮਿਲਾ ਕੇ ਸਾਨੂੰ ਮੂਵੀ ਬਹੁਤ ਵਧੀਆ ਲੱਗੀ।