ਖੋਲ ਦਿੱਤੇ ਇਤਿਹਾਸ ਦੇ ਜੋ ਅੱਜ ਪੰਨੇ
ਕਿੰਨੀ ਜੁਰਅਤ ਸੀ ਉਹਨਾਂ ਬਾਗੀਆਂ ਵਿੱਚ
ਫਿਰ ਹਰ ਕੋਈ ਇਹ ਗੱਲ ਮੰਨੇ
ਵਕਤ ਲੋਚਦਾ ਹੈ ਇਦਾ ਹੀ .
ਇਤਿਹਾਸ ਵਿਚ ਖ਼ੂਬ ਨੇ ਹੋਰ ਦਿਵਾਨੇ .
ਕੱਰ ਗਏ ਕਮਾਲ ਹੀ ਕਮਾਲ
ਅਕਾਲ ਦੇ ਇਹ ਨੇ ਜੋ ਮੱਸਤਾਨੇ
…..,,,.,ਇਹ ਨੇ ਜੋ ਮੱਸਤਾਨੇ
A big Thanks to sharan arts and team
Go and watch mastaney ♥️