ਪੰਜਾਬੀਆ ਨੂੰ ਇਹ ਫਿਲਮ ਦੇਖਣ ਤੋ ਬਾਅਦ ਬੇਹੱਦ ਮਾਣ ਮਹਿਸੂਸ ਹੋਏਗਾ ਭਾਵੇ ਉਹ ਕਿਸੇ ਵੀ ਧਰਮ ਦੇ ਹੋਣ !
ਜਮਾਂ ਸਿਰਾ ਕਰਾਇਆ ਪਿਆ ਬਾਈ ਓਏ !
Sikhs, Punjab, Punjabis( including Hindus and muslims) will feel immensely proud after watching this movie.
It is a true story and is very well presented in a spectacular way!