ਮੈਂ ਕਦੇ ਵੀ ਪਹਿਲਾਂ ਇਸ ਤਰ੍ਹਾਂ ਦੀ ਕੋਈ ਫਿਲਮ ਨਹੀਂ ਦੇਖੀ ਸੀ। ਪਰ ਓਐੱਮਜੀ ੨ ਦੇਖ ਕੇ ਬਹੁਤ ਵਧੀਆ ਫੀਲ ਹੋਇਆ। ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਘੱਟ ਹੈ। ਅਕਸ਼ੇ ਕੁਮਾਰ ਜੀ ਮੇਰੇ ਪਸੰਦੀਦਾ ਐਕਟਰ ਹਨ। ਅਗਰ ਕਿਸਮਤ ਨੇ ਚਾਹਿਆ ਤਾਂ ਮੈਂ ਅਪਨੇ ਪਸੰਦੀਦਾ ਐਕਟਰ ਨੂੰ ਜ਼ਰੂਰ ਮਿਲਨਾ ਚਾਹਾਂਗਾ।
🙏🏼 ਜੈ ਮਹਾਂਕਾਲ 🙏🏼