ਅਸਲ ਮੁੱਦਾ ਆਮਿਰ ਖਾਨ ਦਾ ਮੁਸਲਮਾਨ ਹੋਣਾ ਨਹੀਂ ਸੀ,ਅਸਲ ਮੁੱਦਾ ਤਾ ਸਿੱਖ ਹਨ। ਅਸਲੀ ਗੱਲ ਤਾ ਇਹ ਸੀ ਕਿ ਲਾਲ ਸਿੰਘ ਚੱਢਾ ਫਿਲਮ ਵਿੱਚ 1984 ਚ' ਸਿੱਖਾਂ ਨਾਲ ਕੀ ਹੋਇਆ ਉਹ ਨਾ ਸਾਹਮਣੇ ਆ ਜਾਵੇ, ਹੁਣ ਇਹ ਅੰਡ ਭਗਤ ਇੱਥੋਂ ਤੱਕ ਗਿਰ ਗਏ ਇਹਨਾਂ ਨੇ ਭਗਵਾਨ ਵਾਲਮੀਕਿ ਜੀ ਬਾਰੇ ਗਲਤ ਬਿਆਨਬਾਜ਼ੀ ਕੀਤੀ ਤਾਂ ਜੋ ਇਸ ਭਾਈਚਾਰੇ ਨੂੰ ਭੜਕਾਇਆ ਜਾ ਸਕੇ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਜਾ ਸਕੇ, ਤਾ ਕਿ ਲੋਕਾਂ ਨੂੰ ਇਹ ਨਾ ਪਤਾ ਲੱਗ ਜਾਵੇ ਫਿਲਮ ਵਿੱਚ 1984 ਚ' ਸਿੱਖਾਂ ਨਾਲ ਕੀ ਕੀ ਹੋਇਆ।ਕਦੇ ਧਰਮ ਦੇ ਨਾਮ ਤੇ ਕਦੇ ਜਾਤਪਾਤ ਦੇ ਨਾਮ ਤੇ ਰਾਜਨੀਤੀ ਕੀਤੀ ਗਈ। ਇਹਨਾਂ ਨੂੰ ਸਿਰਫ ਸਿੱਖਾਂ ਤੇ ਪੰਜਾਬੀਆਂ ਤੋ ਤਕਲੀਫ ਆ, #LaalSinghChaddha #amirkhan #LaalSinghChaddhaReview