#ਤੁਣਕਾਤੁਣਕਾ
#TunkaTunka
ਤੁਣਕਾ ਤੁਣਕਾ ਫਿਲਮ ਪੰਜਾਬੀ ਫਿਲਮ ਜਗਤ ਵਿੱਚ ਹੁਣ ਤੱਕ ਦੀਆਂ ਸਾਰੀਆਂ ਫਿਲਮਾਂ ਤੋਂ ਨਿਵੇਕਲੀ ਹੈ।
ਇਹ ਫਿਲਮ ਨੂੰ ਦੇਖ ਕੇ ਬੰਦੇ ਨੂੰ ਆਪਣੇ ਮਿਥੇ ਟੀਚਿਆਂ ਨੂੰ ਪੂਰਾ ਕਰਨ ਦੀ ਹਿਮੰਤ ਮਿਲੇਗੀ।
ਆਪਣੀ ਮੰਜ਼ਿਲ ਵੱਲ ਵਧਦਿਆਂ ਆਉਣ ਵਾਲੀਆਂ ਔਕੜਾਂ ਨੂੰ ਸਰ ਕਰਨ ਦਾ ਜਜ਼ਬਾ ਵੀ ਮਿਲੇਗਾ ਉਹ ਔਕੜਾਂ ਸ਼ਰੀਰਕ, ਮਾਨਸਿਕ ਅਤੇ ਵਿੱਤੀ ਕੋਈ ਵੀ ਹੋ ਸਕਦੀਆਂ ਹਨ । ਲਗਾਤਾਰ ਮਿਹਨਤ ਕਰਕੇ ਕੁਝ ਵੀ ਹਾਸਿਲ ਕੀਤਾ ਜਾ ਸਕਦਾ ਹੈ ।
ਜੋ ਮਿਹਨਤ ਇਸ ਫਿਲਮ ਲਈ Hardeep grewal ਜੀ ਨੇ ਕੀਤੀ ਉਹ ਤਾਂ ਇਕ ਮਿਸਾਲ ਹੀ ਐ ਜੀ।
I request to all of you please watch this movie on cinemas.
Thanks a lot to tunka tunka team for such a wonderful project