ਮੋੜ ਫਿਲਮ ਬਹੁਤ ਸੋਹਣੀ ਬਣੀ ਏ। ਹਰ ਕਲਾਕਾਰ ਦੀ ਅਦਾਕਾਰੀ ਕਮਾਲ ਦੀ ਏ। ਖਾਸਕਰ ਅਹਿਮਦ ਡੋਗਰ, ਕਿਸ਼ਨਾ, ਚਤਰੇ ਦੀ ਅਦਾਕਾਰੀ ਜ਼ਬਰਦਸਤ ਏ। ਸਾਰਿਆ ਨੂੰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਏ। ਇਹ ਫਿਲਮ ਇਕ ਵੱਖਰੇ ਤਰੀਕੇ ਨਾਲ ਆਮ ਪੰਜਾਬੀ ਫਿਲਮਾਂ ਤੋਂ ਹਟ ਕੇ ਬਣੀ ਏ। ਵਿਕਰਮਜੀਤ ਵਿਰਕ ਦੀ ਭੂਮਿਕਾ ਡੋਗਰ ਦੇ ਰੂਪ ਚ ਬਾਕਮਾਲ ਏ। ਗਾਣੇ ਵੀ ਵਧਿਆ ਤਰੀਕੇ ਨਾਲ ਫਿਲਮਾਏ ਗਏ ਹਨ।