ਮੈਂ ਚੁੜੇਲ ਟਕਰੀ ਵੀ ਦੇਖੀ ਪਰ meaning ਨਹੀ ਸੀ end ਜ਼ੀਰੋ ਸੀ ਬਕਵਾਸ ਸੀ ਅੱਸੀ ਵਸੇ ਹੀ ਪੰਜਾਬ ਦੇ ਸਾਰੇ ਲਾਈ ਲੱਗ ਹੁੰਦੇ ਬੱਸ ਲਾਈਨ ਬਣਾ ਕੇ ਚੱਲ ਪੈਂਦੇ meaning ਨੂੰ ਸਮਝੋ ਮੂਵੀ ਦੇਖਣ ਤੋ ਪਹਿਲਾਂ ਓਕੇ ਜੱਟ ਜੱਟ ਰਿਹਾ ਸਬ ਕਿਤੇ ਹੱਦ ਹੋਈ ਪਈ ਤੂਸੀ ਹੀ ਮੂਵੀ ਚ ਇਦਾ ਦੇ ਨਾਮ ਰੱਖ ਦੇ ਓ ਏਹ ਨਾਮ ਕੀ ਜੱਟ ਨੂੰ ਚੁੜੇਲ ਟਕਰੀ ਤੇ ਮੂਵੀ ਉਸ ਤੋ ਵੀ ਬਕਵਾਸ ਟਾਈਮ ਪੈਸੇ ਖਰਾਬ